ਸੁੱਖੀ ਧਾਲੀਵਾਲ

ਸੁੱਖੀ ਧਾਲੀਵਾਲ ਜੋ ਇਕ ਕਵੀ ਅਤੇ ਗੀਤਕਾਰ ਹੈ, ਫਰਿਜ਼ਨੋ ਸ਼ਹਿਰ ਵਿੱਚ ਰਹਿੰਦਾ ਹੈ। ਉਸਦਾ ਕਾਵਿ ਸੰਗ੍ਰਹਿ ‘ਬੇਚੈਨੀ ਦਾ ਖ਼ੰਜ਼ਰ’ ਛੱਪ ਚੁੱਕਾ ਹੈ।

Scroll to Top